ਬਜ਼ੁਰਗਾਂ ਅਤੇ ਅਸਮਰਥਤਾਵਾਂ ਵਾਲੇ ਯੋਗ ਵਵਅਕਤੀਆਂ ਲਈ ਸਰਕਾਰੀ ਜਨਤਕ ਆਵਾਜਾਈ ਵਕਰਾਇਆ ਵਰਆਇਤ ਯੋਜਨਾ
ਇਹ ਸਕੀਮ ਬਜ਼ੁਰਗ ਲੋਕਾਂ ਅਤੇ ਅਸਮਰਥਤਾਵਾਂ ਵਾਲੇ ਯੋਗ ਵਵਅਕਤੀਆਂ ਨ ੂੰ ਪ੍ਰਤੀ ਯਾਤਰਾ $2 ਦੇ ਵਰਆਇਤੀ ਵਕਰਾਏ 'ਤੇ ਮਨੋਨੀਤ ਜਨਤਕ ਟ੍ਰਾਂਸਪ੍ੋਰਟ੍ ਢੂੰਗਾਂ ਅਤੇ ਸੇਵਾਵਾਂ 'ਤੇ ਯਾਤਰਾ ਕਰਨ ਦੇ ਯੋਗ ਬਣਾਉਂਦੀ ਹੈ। ਇਸ ਸਕੀਮ ਦਾ ਉਦੇਸ਼ ਇਹਨਾਂ ਸਮ ਹਾਂ ਨ ੂੰ ਭਾਈਚਾਰਕ ਗਤੀਵਵਧੀਆਂ ਵਵਿੱਚ ਵਿੱਧ ਤੋਂ ਵਿੱਧ ਵਹਿੱਸਾ ਲੈਣ ਲਈ ਉਤਸ਼ਾਵਹਤ ਕਰਕੇ ਇਿੱਕ ਦੇਖਭਾਲ ਕਰਨ ਵਾਲੇ ਅਤੇ ਸੂੰਮਵਲਤ ਸਮਾਜ ਦੇ ਵਨਰਮਾਣ ਵਵਿੱਚ ਮਦਦ ਕਰਨਾ ਹੈ।
ਹੋਰ ਵੇਰਵਵਆਂ ਲਈ, ਵਕਰਪ੍ਾ ਕਰਕੇ ਇਿੱਥੇਕਵਲਿੱਕ ਕਰੋ*
*ਸਮਿੱਗਰੀ ਵਸਰਫ਼ ਅੂੰਗਰੇਜੀ, ਪ੍ਰੂੰਪ੍ਰਾਗਤ ਚੀਨੀ ਅਤੇ ਸਰਲੀਵਕਰਤ ਚੀਨੀ ਵਵਿੱਚ ਉਪ੍ਲਬਧ ਹੈ।