ਅਪਾਹਜ ਲੋਕਾਂ ਲਈ ਰਜਜਸਟ੍ਰੇਸ਼ਨ ਕਾਰਡ
ਜਾਣ-ਪਛਾਣ
“ਅਪਾਹਜਤਾਵਾਂ ਵਾਲੇ ਲੋਕਾਂ ਲਈ ਰਜਜਸਟ੍ਰੇਸ਼ਨ ਕਾਰਡ” (“ਕਾਰਡ”) ਉਹਨਾਂ ਜਵਅਕਤੀਆਂ ਨ ੂੰ ਜਾਰੀ ਕੀਤਾ ਜਾਂਦਾ ਹੈ ਜੋ ਸਥਾਈ ਜਾਂ ਅਸਥਾਈ ਜਕਸਮ ਦੀ ਅਪਾਹਜਤਾ (ਅਪਾਹਜਤਾਵਾਂ) ਤੋਂ ਪੀੜਤ ਪਾਏ ਗਏ ਹਨ। ਕਾਰਡ ਦਾ ਉਦੇਸ਼ ਕਾਰਡਧਾਰਕ ਨ ੂੰ ਆਪਣੀ ਅਪਾਹਜਤਾ ਸਜਥਤੀ ਦੇ ਦਸਤਾਵੇਜੀ ਸਬ ਤ ਵਜੋਂ, ਲੋੜ ਪੈਣ 'ਤੇ ਇਸ ਨ ੂੰ ਪੇਸ਼ ਕਰਨ ਦੇ ਯੋਗ ਬਣਾਉਣਾ ਹੈ। ਯੋਗ ਜਵਅਕਤੀ ਨਵਾਂ ਕਾਰਡ ਜਾਰੀ ਕਰਨ, ਕਾਰਡ ਨ ੂੰ ਨਜਵਆਉਣ ਜਾਂ ਬਦਲਣ ਲਈ ਡਾਕ ਰਾਹੀਂ ਜਾਂ ਔਨਲਾਈਨ ਅਰਜੀ ਦੇ ਸਕਦੇ ਹਨ। ਨਵਾਂ ਕਾਰਡ ਜਾਰੀ ਕਰਨ ਅਤੇ ਕਾਰਡ ਨ ੂੰ ਨਜਵਆਉਣ ਲਈ ਕੋਈ ਫੀਸ ਨਹੀਂ ਲਈ ਜਾਂਦੀ। ਕਾਰਡ ਬਦਲਣ ਲਈ HK$58 ਦੀ ਇੱਕ ਬਦਲੀ ਫੀਸ, ਜੋ ਜਕ ਸਮਾਯੋਜਨ ਦੇ ਅਧੀਨ ਹੈ, ਦਾ ਭੁਗਤਾਨ ਕਰਨਾ ਪਵੇਗਾ।
24 ਜ ਨ 2024 ਤੋਂ, ਕਾਰਡ ਇੱਕ ਭੌਜਤਕ ਕਾਰਡ ਅਤੇ ਇੱਕ ਇਲੈਕਟ੍ਰਾਜਨਕ ਸੂੰਸਕਰਣ ਦੇ ਰ ਪ ਜਵੱਚ ਜਾਰੀ ਕੀਤਾ ਜਾਂਦਾ ਹੈ। ਈ-ਕਾਰਡ ਅਤੇ ਭੌਜਤਕ ਕਾਰਡ ਦੇ ਫਾਰਮੈਟ੍ ਇੱਕੋ ਜਜਹੇ ਹਨ। ਯੋਗ ਜਵਅਕਤੀ "ਈ-ਕਾਰਡ" ਦੀ ਚੋਣ ਕਰ ਸਕਦੇ ਹਨ ਅਤੇ ਅਰਜੀਆਂ ਦੇਣ ਵੇਲੇ ਆਪਣੇ ਈਮੇਲ ਪਤੇ ਪਰਦਾਨ ਕਰ ਸਕਦੇ ਹਨ (ਨਵੇਂ ਕਾਰਡ, ਕਾਰਡ ਨਜਵਆਉਣ ਜਾਂ ਕਾਰਡ ਨ ੂੰ ਬਦਲਣ ਸਮੇਤ) । ਜਜਵੇਂ ਜਕ ਭੌਜਤਕ ਕਾਰਡਾਂ ਦੇ ਮੌਜ ਦਾ ਧਾਰਕਾਂ ਲਈ, ਮੁੜ ਵਸੇਬੇ ਲਈ ਕੇਂਦਰੀ ਰਜਜਸਟ੍ਰੀ ਅਗਲੇ ਪੜਾਅ ਜਵੱਚ ਇਲੈਕਟ੍ਰਾਜਨਕ ਸੂੰਸਕਰਣ ਲਈ ਅਰਜੀ ਦੇਣ ਦੀ ਇੱਛਾ ਰੱਖਣ ਵਾਜਲਆਂ ਲਈ ਪਰਬੂੰਧ ਕਰੇਗੀ। ਵੇਰਜਵਆਂ ਦਾ ਐਲਾਨ ਸਮੇਂ ਜਸਰ ਕੀਤਾ ਜਾਵੇਗਾ।